ਨਿਜੀ ਹਸਪਤਾਲ ਦੀ ਕੰਧ ਤੋੜਣ ਅਤੇ ਡਾਕਟਰ ਬੱਬਰ ਨੂੰ ਮਾਰਨੇ ਦੀ ਧਮਕੀਆਂ ਦੇਣ ਦੇ ਮਾਮਲੇ ਵਿੱਚ ਚਾਰ ਲੋਕਾਂ ਤੇ ਮਾਮਲਾ ਦਰਜ

ਗੁਰਦਾਸਪੁਰ, 25 ਨਵੰਬਰ (ਮੰਨਣ ਸੈਣੀ)। ਪ੍ਰਾਈਵੇਟ ਹਸਪਤਾਲ ਦੀ ਕੰਧ ਤੋੜਣ ਅਤੇ ਡਾਕਟਰ ਨੂੰ ਮਾਰਨੇ ਦੀ ਧਮਕੀਆਂ ਦੇਣ ਦੇ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਚਾਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ੀ ਹਾਲੇ ਪੁਲਿਸ ਦੀ ਗਿਰਫਤ ਤੋਂ ਬਾਹਰ ਹੈ। ਡਾ.ਕਰਤਾਰ ਸਿੰਘ ਪੁੱਤਰ ਰਾਮ ਸਿੰਘ ਨਿਵਾਸੀ ਕਾਲੇਜ ਰੋਡ ਗੁਰਦਾਸਪੁਰ ਨੇ ਦੱਸਿਆ ਕਿ ਉਹ ਬੱਬਰ … Continue reading ਨਿਜੀ ਹਸਪਤਾਲ ਦੀ ਕੰਧ ਤੋੜਣ ਅਤੇ ਡਾਕਟਰ ਬੱਬਰ ਨੂੰ ਮਾਰਨੇ ਦੀ ਧਮਕੀਆਂ ਦੇਣ ਦੇ ਮਾਮਲੇ ਵਿੱਚ ਚਾਰ ਲੋਕਾਂ ਤੇ ਮਾਮਲਾ ਦਰਜ